ਸਰਕਾਰੀ ਸਮਾਰਟ ਹਾਈ ਸਕੂਲ ਖੇੜੀ ਨੂੰ GREEN SCHOOL AWARD ਨਾਲ ਸਨਮਾਨਿਤ ਕੀਤਾ ਗਿਆ

0
70

ਸੰਗਰੂਰ/ਜੋਗਿੰਦਰ: ਸਕੂਲ ਮੁਖੀ ਸ੍ਰੀ ਸਪਰਨ ਕੁਮਾਰ ਸਿੰਗਲਾ ਦੀ ਯੋਗ ਅਗਵਾਈ ਵਿੱਚ ਸਕੂਲ ਦੇ eco club ਕੋਆਰਡੀਨੇਟ Smt. Rashim Sharma Science mistress ਦੀ ਲਗਨ ਅਤੇ ਮਿਹਨਤ ਸਦਕਾ ਅਤੇ ਸਮੂਹ ਸਟਾਫ ਮੈਂਬਰਾਂ ਅਤੇ ਪਿਆਰੇ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਮਿਤੀ 30.01.2026 ਨੂੰ ਨੈਸ਼ਨਲ ਪੱਧਰ ਤੇ centre of science and environment ਵੱਲੋ New Delhi ਵਿਖੇ GSP Audit rating 2025-26 ਦੇ ਤਹਿਤ ਸਰਕਾਰੀ ਸਮਾਰਟ ਹਾਈ ਸਕੂਲ ਖੇੜੀ ਨੂੰ GREEN SCHOOL AWARD ਨਾਲ ਸਨਮਾਨਿਤ ਕੀਤਾ ਗਿਆ। ਅੱਜ ਮਿਤੀ 12 ਫਰਵਰੀ 2026 ਨੂੰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ( SE) ਸ੍ਰੀਮਤੀ ਤਰਵਿੰਦਰ ਕੌਰ ਜੀ ਵੱਲੋਂ ਗਰੀਨ ਸਕੂਲ ਐਵਾਰਡ ਪ੍ਰਾਪਤ ਸਕੂਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।