/ਸੰਗਰੂਰ ਸੁਨਾਮ/ਜੋਗਿੰਦਰ/1 ਦਸੰਬਰ/ਅੱਜ ਸੁਨਾਮ ਵਿਖੇ ਟਰੈਫਿਕ ਇੰਚਾਰਜ ਨਿਰਭੇ ਦੀ ਅਗਵਾਈ ਹੇਠ ਅਤੇ ਉਨੇ ਆਪਣੀ ਪੁਲਿਸ ਪਾਰਟੀ ਸਮੇਤ ਨਾਕਾ ਲਗਾ ਕੇ ਲੋਕਾਂ ਦੇ ਕੱਟੇ ਚਲਾਨ ਜਿਹੜੇ ਤਿੰਨ ਤਿੰਨ ਜਣੇ ਮੋਟਰਸਾਈਕਲਾਂ ਉੱਤੇ ਬਿਨਾਂ ਮਤਲਬ ਤੋਂ ਘੁੰਮਦੇ ਸਨ ਉਹਨਾਂ ਦੇ ਵੀ ਕੱਟੇ ਚਲਾਨ ਅਤੇ ਨਾਲ ਹੀ ਜਿਨਾਂ ਦੇ ਮੋਟਰਸਾਈਕਲਾਂ ਉੱਤੇ ਵੱਡੇ ਹਾਰਨ ਲੱਗੇ ਹੋਏ ਸਨ ਅਤੇ ਬਿਨਾਂ ਨੰਬਰ ਤੋਂ ਦਿਨ ਤਿੰਨ ਮੁੰਡੇ ਬਿਨ ਮਤਵਲ ਤੋਂ ਹੀ ਬਾਜ਼ਾਰਾਂ ਵਿੱਚ ਗੇੜੀਆਂ ਲਾਉਂਦੇ ਸਨ ਉਹਨਾਂ ਦੇ ਵੀ ਕੱਟੇ ਚਲਾਨ ਟਰੈਫਿਕ ਇੰਚਾਰਜ ਨਿਰਭੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਜਿੰਨਾ ਕੋਲੇ ਕਾਗਜ ਪੂਰੇ ਨਹੀਂ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਛੱਡਿਆ ਜਾਵੇਗਾ ਮੋਕੇ ਤੇ ਏਂ ਅਸੱ ਆਈ ਮਲਕੀਤ ਵੀ ਹਾਜ਼ਰ ਸਨ






