ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ

0
39

ਸੰਗਰੂਰ/ਜੋਗਿੰਦਰ/: ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ ਹੈਂਡ ਔਫਿਸ ਚੀਮਾ ਵਿਖੇ ਪ੍ਰਧਾਨ ਡਾਕਟਰ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਟੇਟ ਕਮੇਟੀ ਦੇ ਅਹੁਦੇਦਾਰ ਸ਼ਾਮਲ ਹੋਏ 10 ਸਟੇਟ ਮੈਂਬਰ ਨਵੇਂ ਲਏ ਗਏ ਹਨ ਜੁਗਰਾਜ ਸਿੰਘ ਗੁਰਜੰਟ ਸਿੰਘ ਬਾਵਾ ਸਿੰਘ ਓਕਾਰ ਸਿੰਘ ਗੁਰਚਰਨ ਸਿੰਘ ਅਜੀਤ ਸਿੰਘ ਪ੍ਰਗਟ ਸਿੰਘ ਨਾਜ਼ਰ ਸਿੰਘ ਭੂਰਾ ਸਿੰਘ ਰਜਿੰਦਰ ਸਿੰਘ ਪ੍ਰਧਾਨ ਡਾਕਟਰ ਪਿਆਰਾ ਸਿੰਘ ਚੈਅਰਮੈਨ ਡਾਕਟਰ ਭੀਮ ਸੈਨ ਕਾਸਲ ਸੀਨੀਅਰ ਮੀਤ ਡਾਕਟਰ ਦਲਜੀਤ ਸਿੰਘ ਮੁੱਖ ਸਲਾਹਕਾਰ ਡਾਕਟਰ ਪ੍ਰਿਤਪਾਲ ਸਿੰਘ ਡਾਕਟਰ ਰੁਲਦੂ ਸਿੰਘ ਡਾਕਟਰ ਕੁਲਵਿੰਦਰ ਸਿੰਘ ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੋਗਿੰਦਰ ਪੱਤਰਕਾਰ ਧੰਨਵਾਦ ਸਹਿਤ ਜੀ