Saturday, September 12, 2026
20.5 C
London
Home ਪੰਜਾਬ ਪਵਿੱਤਰ ਮੰਤਰ

ਪਵਿੱਤਰ ਮੰਤਰ

0
38

ਸ੍ਰਿਸ਼ਟੀ-ਸਥਿਤੀ-ਵਿਨਾਸ਼ਾਨਾਂ ਸ਼ਕਤੀਭੂਤੇ ਸਨਾਤਨੀ।
ਗੁਣਾਸ਼੍ਰਯੇ ਗੁਣਮਯੇ ਨਾਰਾਇਣੀ ਨਮੋਸਤੁਤੇ॥

ਯਾ ਦੇਵੀ ਸਰਵਭੂਤੇਸ਼ੁ ਸ਼ਕਤੀਰੂਪੇਣ ਸੰਸਥਿਤਾ।
ਨਮਸਤਸ੍ਯੈ ਨਮਸਤਸ੍ਯੈ ਨਮਸਤਸ੍ਯੈ ਨਮੋ ਨਮਃ॥

ਸਰਵਮੰਗਲਮਾਂਗਲਯੇ ਸ਼ਿਵੇ ਸਰਵਾਰਥਸਾਧਿਕੇ।
ਸ਼ਰਣਯੇ ਤ੍ਰਯੰਬਕੇ ਗੌਰੀ ਨਾਰਾਇਣੀ ਨਮੋਸਤੁਤੇ॥

ਹੇ ਗੌਰੀ ਸ਼ੰਕਰਾਰਧਾਂਗੀ ਯਥਾ ਤ੍ਵੰ ਸ਼ੰਕਰਪ੍ਰਿਆ।
ਤਥਾ ਮਾਂ ਕੁਰੁ ਕਲਿਆਣੀ ਕਾਂਤਕਾਂਤੇ ਨਮੋਸਤੁਤੇ॥

ਸਰਵਮੰਗਲਮਾਂਗਲਯੇ ਸ਼ਿਵੇ ਸਰਵਾਰਥਸਾਧਿਕੇ।
ਸ਼ਰਣਯੇ ਤ੍ਰਯੰਬਕੇ ਗੌਰੀ ਨਾਰਾਇਣੀ ਨਮੋਸਤੁਤੇ॥

ਮੰਡੀ ਅਹਿਮਦਗੜ੍ਹ ਦੀ ਧੀ, ਸੁਨਾਮ ਦੀ ਨੂੰਹ।
ਜਦੋਂ ਤੱਕ ਸੂਰਜ-ਚੰਦ ਰਹੇਗਾ,
ਪੁਸ਼ਪ ਸਿੰਗਲਾ ਤੇਰਾ ਨਾਮ ਰਹੇਗਾ।

ਓਮ ਐਂ ਹ੍ਰੀਂ ਕਲੀੰ ਚਾਮੁੰਡਾਯੈ ਵਿਚਚੇ ਨਮਃ॥

ਓਮ ਹਲੀੰ ਬਗਲਾਮੁਖੀ ਸਰਵਦੁਸ਼ਟਾਨਾਂ ਵਾਚੰ ਮੁਖੰ ਪਦੰ ਸਤੰਭਯ।
ਜਿਹਵਾਂ ਕੀਲਯ, ਬੁੱਧਿੰ ਵਿਨਾਸ਼ਯ।
ਹ੍ਰੀਂ ਓਮ ਸਵਾਹਾ॥