Saturday, September 12, 2026
16.5 C
London
Home Uncategorized “ਤੂੰ ਵਕੀਲ ਬਣੇਂਗੀ” — ਬਚਪਨ ਦੀ ਭਵਿੱਖਬਾਣੀ ਤੋਂ ਵਕਾਲਤ ਤੱਕ ਦਾ ਸਫ਼ਰ

“ਤੂੰ ਵਕੀਲ ਬਣੇਂਗੀ” — ਬਚਪਨ ਦੀ ਭਵਿੱਖਬਾਣੀ ਤੋਂ ਵਕਾਲਤ ਤੱਕ ਦਾ ਸਫ਼ਰ

0
36

ਰੁਹੇਲਖੰਡ ਯੂਨੀਵਰਸਿਟੀ ਬਰੇਲੀ ਕਾਲਜ,
ਬਰੇਲੀ ਤੋਂ ਵਕਾਲਤ ਦੀ ਡਿਗਰੀ ਲੈਣ
ਵਾਲੀ ਮੰਡੀ ਅਹਿਮਦਗੜ੍ਹ ਦੀ ਧੀ
ਸੁਨਾਮ ਸ਼ਹਿਰ ਦੀ ਨੂੰਹ ਬਣੀ।

ਉਨ੍ਹਾਂ ਨੂੰ ਬਚਪਨ ਤੋਂ ਹੀ ਸੰਤ ਲੋਕ ਕਿਹਾ
ਕਰਦੇ ਸਨ, “ਧੀਏ ਤੂੰ ਵਕੀਲ ਬਣੇਂਗੀ।”

ਹੇ ਪੁਸ਼ਪ! ਤੂੰ ਕਿੱਥੋਂ ਆਇਆ,
ਧਰਤੀ ਉੱਤੇ ਇਹ ਸੁੰਦਰਤਾ ਕਿੱਥੋਂ ਆਈ?
ਹੇ ਫੁੱਲ! ਭਾਵੇਂ ਤੇਰਾ ਜੀਵਨ ਛੋਟਾ ਹੈ,
ਫਿਰ ਵੀ ਤੂੰ ਯਸ਼ ਲੈ ਕੇ ਜਾਂਦਾ ਹੈਂ।

ਕਹਿੰਦੇ ਹਨ ਤਪੱਸਿਆ ਕੋਈ ਆਪਣੀ ਇੱਛਾ
ਨਾਲ ਨਹੀਂ ਕਰਦਾ, ਕਈ ਵਾਰ ਮਜਬੂਰੀ ਵਿੱਚ ਕਰਨੀ ਪੈਂਦੀ ਹੈ।
ਸ਼ਾਹੀ ਪਰਿਵਾਰ ਵਿੱਚ ਜਨਮ ਵੀ ਲਿਆ,
ਵਿਆਹ ਵੀ ਹੋਇਆ, ਫਿਰ ਵੀ ਜ਼ਿਆਦਾਤਰ ਸਮਾਂ
ਤਪੱਸਿਆ ਵਿੱਚ ਹੀ ਬੀਤਿਆ।

ਜਦੋਂ ਤੱਕ ਸੂਰਜ ਚੰਦ ਰਹੇਗਾ,
ਗਰਗ ਪੁੱਤਰੀ ਪੁਸ਼ਪਾ ਸਿੰਗਲਾ, ਤੇਰਾ ਨਾਮ ਰਹੇਗਾ।

ਡੁੱਬਿਆ ਸੂਰਜ ਫਿਰ ਤੋਂ ਨਿਕਲਦਾ ਹੈ,
ਹਨੇਰਾ ਕਦੇ ਸਦਾ ਨਹੀਂ ਰਹਿੰਦਾ।