ਜੰਡਿਆਲਾ ਗੁਰੁ 17, ਅਗਸਤ (ਚੀਦਾ,ਜੋਗਿੰਦਰ)
ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਹਰ ਇੱਕ ਵਰਗ ਦੀ ਪਹਿਲ ਅਧਾਰ ਹਲਕੇ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਲੋਕਾਂ ਦੀ ਗੱਲਬਾਤ ਸੁਣਦੇ ਨੇ, ਅਤੇ ਮੋਕੇ, ਤੇ ਹੁਣ ਹਲਕੇ ਲੋਕਾਂ ਵਿੱਚ ਚੱਲੀ ਗੱਲ ਡੈਨੀ ਬੰਡਾਲਾ ਕਰਦਾ ਲੋਕਾਂ ਦੇ ਮਸਾਲੇ ਹੱਲ ਇਹ ਗੱਲਾ ਲੋਕ ਆਪਣੇ ਜਬਾਨੀ ਦੱਸ ਰਹੇ ਨੇ,ਅਤੇ ਹਲਕਾ ਲੋਕ ਹੁਣ ਡੈਨੀ ਬੰਡਾਲਾ, ਮੰਤਰੀ ਬਣਿਆ ਵੇਖਣਾ ਚਾਹੁੰਦੇ ਨੇ, ਪੰਜਾਬ ਅਤੇ ਹਲਕੇ ਦੇ ਲੋਕ ਕਾਂਗਰਸ ਪਾਰਟੀ ਹਾਈਕਮਾਂਡ ਡੈਨੀ ਬੰਡਾਲਾ ਪਸੰਦ ਕਰਦੇ ਨੇ,

ਜਦੋਂ ਕਾਂਗਰਸ ਦੀ ਸਰਕਾਰ ਟਾਈਮ ਹਲਕੇ ਦੇ ਪਿੰਡਾਂ ਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਗਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ: ਕਰਦੇ ਹੋਏ ਜਿਲ੍ਰਾ ਅੰਮ੍ਰਿਤਸਰ ਦਿਹਾਤੀ ਦੇ ਐਸ ਸੀ ਵਿੰਗ ਦੇ ਜਰਨਲ ਸਕੱਤਰ ਦਲਬੀਰ ਸਿੰਘ ਗੱਬਰ ਦੇਵੀਦਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਪਾਰਟੀ ਦੀ ਸਰਕਾਰ ਕੋਲੋਂ ਬਹੁਤ ਹੀ ਦੁੱਖੀ ਹਨ ਅਤੇ ਆਮ ਪਾਰਟੀ ਤੋ ਹੋਰ ਲੋਕਾਂ ਦਾ ਮੰਨ ਬਣਿਆ ਹੋਇਆ ਹੈ ਹੁਣ ਲੋਕ ਪੰਜਾਬ ਵਿੱਚ ਕਾਗਰਸ ਦੀ ਸਰਕਾਰ ਵੇਖਣਾ ਚਾਹੁੰਦੇ ਨੇ, ਆਉਣ ਵਾਲੀਆਂ ਵਿਧਾਨ 2027 ਚੋਣਾਂ,ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਪੰਜਾਬ ਦੇ ਲੋਕ ਸਿਰਫ ਕਾਂਗਰਸ ਪਾਰਟੀ ਦੀ ਉਡੀਕ ਕਰ ਰਹੇ ਇਸ ਮੋਕੇ,ਤੇ ਮਨਪ੍ਰੀਤ ਸਿੰਘ,ਅਮਨਦੀਪ ਸਿੰਘ ਬਹਾਦਰ, ਪ੍ਰਦੀਪ ਸਿੰਘ,ਕੁਲਦੀਪ ਸਿੰਘ ਹੋਰ ਆਦਿ ਹਾਜਰ ਸਨ





