Tuesday, October 27, 2026
14.4 C
London
Home Uncategorized ਮੰਡੀ ਅਹਿਮਦਗੜ੍ਹ ਦੀ ਗਰਗ ਪੁੱਤਰੀ ਤੋਂ ਸੁਨਾਮ ਦੀ ਸਿੰਗਲਾ ਪੁੱਤਰਵਧੂ ਤੱਕ—ਵਕਾਲਤ ਦੇ...

ਮੰਡੀ ਅਹਿਮਦਗੜ੍ਹ ਦੀ ਗਰਗ ਪੁੱਤਰੀ ਤੋਂ ਸੁਨਾਮ ਦੀ ਸਿੰਗਲਾ ਪੁੱਤਰਵਧੂ ਤੱਕ—ਵਕਾਲਤ ਦੇ ਸਫ਼ਰ ਦੀ ਪ੍ਰੇਰਣਾਦਾਇਕ ਕਹਾਣੀ

0
22

ਲੋਕਾਂ ਲਈ ਖੂਨਦਾਨ ਕੈਂਪ ਲਗਾਉਣ ਵਾਲੇ, ਕਈ ਵਾਰ ਆਪਣੇਆਂ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੰਦੇ। ਮੰਡੀ ਅਹਿਮਦਗੜ੍ਹ ਦੀ ਗਰਗ ਪੁੱਤਰੀ ਅਤੇ ਸੁਨਾਮ ਦੀ ਸਿੰਗਲਾ ਪੁੱਤਰਵਧੂ ਦਾ ਨਾਮ ਜਦੋਂ ਤੱਕ ਸੂਰਜ-ਚੰਦ ਰਹਿਣਗੇ, ਉਦੋਂ ਤੱਕ ਯਾਦ ਰਹੇਗਾ।

ਸੁਨਾਮ ਕਲੱਬ ਨੇ ਉਨ੍ਹਾਂ ਨੂੰ ਵਕਾਲਤ ਦੀ ਡਿਗਰੀ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ, ਜਦਕਿ ਸੁਨਾਮ ਬਾਰ ਦੇ ਪ੍ਰਵੀਣ ਜੈਨ ਦੇ ਡਿਪਟੀ ਅਤੇ ਪ੍ਰਸਿੱਧ ਵਕੀਲ ਰਿਸ਼ੀਪਾਲ ਗਰਗ ਨੇ ਉਨ੍ਹਾਂ ਨੂੰ ਆਪਣਾ ਸ਼ਾਗਿਰਦ ਬਣਾਇਆ ਅਤੇ ਵਕਾਲਤ ਦੇ ਰਾਹ ‘ਤੇ ਮਾਰਗਦਰਸ਼ਨ ਦਿੱਤਾ।