Saturday, September 12, 2026
20.5 C
London
Home ਪੰਜਾਬ ਪੰਜਾਬ ਸਰਕਾਰ ਦੁਵਾਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁਧ ਨੂੰ ਮਿਲ ਰਿਹਾ ਲੋਕਾਂ...

ਪੰਜਾਬ ਸਰਕਾਰ ਦੁਵਾਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁਧ ਨੂੰ ਮਿਲ ਰਿਹਾ ਲੋਕਾਂ ਵਲੋਂ ਹੁੰਗਾਰਾ-ਮੰਗਲ ਸਿੰਘ (ਕਾਲਾ)

0
66

ਸੰਗਰੂਰ/ਸੁਨਾਮ/ਜੋਗਿੰਦਰ: ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾ ਦੀ ਚਲਾਈ ਮੁਹਿੰਮ ਦੌਰਾਨ ਸੁਨਾਮ ਦੇ ਵਾਰਡ ਨੰਬਰ 12 ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਪ ਆਗੂ ਮੰਗਲ ਸਿੰਘ (ਕਾਲਾ) ਦੀ ਅਗਵਾਈ ਹੇਠ ਇਕ ਮੁਹਿੰਮ ਵਿੱਡੀ ਗਈ ਜਿਸ ਵਿੱਚ ਵਾਰਡ ਦੇ ਨੌਜਵਾਨ ਸਾਥੀਆਂ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਛੁਡਵਾਉਣ ਪ੍ਰਤੀ ਵਚਨਬੱਧਤਾ ਦੁਹਰਾਈ ਇਸ ਮੌਕੇ ਮੰਗਲ ਸਿੰਘ (ਕਾਲਾ)ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਘਰ ਘਰ ਵਿੱਚੋਂ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਲਈ ਇਹ ਪ੍ਰੋਗਰਾਮ ਸਮੁੱਚੇ ਵਾੜਾ ਵਿੱਚ ਕੀਤੇ ਜਾ ਰਹੇ ਹਨ ਜਿਸ ਨਾਲ ਸਰਕਾਰ ਦੀ ਇਸ ਮੁਹਿੰਮ ਨੂੰ ਕਾਫੀ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਸ ਮੌਕੇ ਪਰਮਜੀਤ ਕੋਚ ਸਾਹਿਬ ਭਾਨੂੰ ਪ੍ਰਤਾਪ ਪ੍ਰਭਜੋਤ ਕਾਲਾਚਾੜ ਤਰਸੇਮ ਚੌਧਰੀ ਬੀਬੀ ਸਿੰਦਰ ਕੌਰ ਆਦੀ ਹਾਜ਼ਰ ਸਨ