Saturday, September 12, 2026
20.5 C
London
Home Uncategorized ਟਰੈਫਿਕ ਪੁਲਿਸ ਨਾਮ ਵੱਲੋਂ ਲਗਾਇਆ ਗਿਆ ਅੱਖਾਂ ਦਾ ਚੈੱਕ ਅਪ ਕੈਂਪ

ਟਰੈਫਿਕ ਪੁਲਿਸ ਨਾਮ ਵੱਲੋਂ ਲਗਾਇਆ ਗਿਆ ਅੱਖਾਂ ਦਾ ਚੈੱਕ ਅਪ ਕੈਂਪ

0
77

/ਸੰਗਰੂਰ /ਸੁਨਾਮ/ ਜੋਗਿੰਦਰ/ ਟਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਏਐਸਆਈ ਨਿਰਭੈ ਸਿੰਘ ਵੱਲੋਂ 37ਵਾਂ ਸੜਕ ਸੁਰੱਖਿਆ ਮਹੀਨਾ ਦੌਰਾਨ ਬਸੰਤ ਹਸਪਤਾਲ ਦੇ ਡਾਕਟਰ ਮਾਨਸੀ ਜਿੰਦਲ ਵੱਲੋਂ ਅੱਖਾਂ ਦਾ ਚੈਕ ਅਪ ਕੈਂਪ ਲਗਾਇਆ ਇਸ ਮੌਕੇ ਤੇ ਬਸੰਤ ਹਸਪਤਾਲ ਵੱਲੋਂ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰੋਡ ਸੇਫਟੀ ਐਡਵਾਈਜ਼ਰ ਪੰਕਜ ਅਰੋੜਾ ਵੀ ਪਹੁੰਚੇ! ਇਸ ਮੌਕੇ ਤੇ ਟਰੈਫਿਕ ਪੁਲਿਸ ਇੰਚਾਰਜ ਏਐਸਆਈ ਨੇ ਨਿਰਭੈ ਸਿੰਘ ਏਐਸਆਈ ਦਿਲਬਾਗ ਸਿੰਘ ਰੋਡ ਸੇਫਟੀ ਮੈਂਬਰ ਸੁਖਦੇਵ ਸਿੰਘ ਭੱਟੀ, ਮੋਹਨਜੀਤ ਸਿੰਘ ਬਾਵਾ, ਗੁਰਪਿਆਰ ਸਿੰਘ ਪਹੁੰਚੇ