ਸੜਕ ਸੁਰੱਖਿਆ ਮਹੀਨੇ ਤਹਿਤ ਸੁਨਾਮ ਟਰੈਫਿਕ ਪੁਲਿਸ ਵੱਲੋਂ ਰਿਫਲੈਕਟਰ ਲਗਾਉਣ ਦਾ ਕੈਂਪ, 50 ਤੋਂ ਵੱਧ ਗੱਡੀਆਂ ’ਤੇ ਲਗਾਏ ਰਿਫਲੈਕਟਰ

0
37

ਸੰਗਰੂਰ ਸਨਾਮ ਜੋਗਿੰਦਰ ਟਰੈਫਿਕ ਪੁਲਿਸ ਸੁਨਾਮ ਏਐਸਆਈ ਨਿਰਭੈ ਸਿੰਘ ਟਰੈਫਿਕ ਇੰਚਾਰਜ ਸੁਨਾਮ ਵੱਲੋਂ ਅੱਜ ਰਿਫਲੈਕਟਰ ਲਗਾਉਣ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਪਾਲੀ ਨੰਬਰਦਾਰ ਦਾ ਵਿਸ਼ੇਸ਼ ਤੋਂ ਮੁਰਤੇ ਪਹੁੰਚੇ 37ਵਾਂ ਸੜਕ ਸੁਰੱਖਿਆ ਮਹੀਨੇ ਦੌਰਾਨ ਅੱਜ ਕਮਰਸ਼ੀਅਲ ਅਤੇ ਪ੍ਰਾਈਵੇਟ ਗੱਡੀਆਂ ਤੇ 50 ਤੋਂ ਵੱਧ ਗੱਡੀਆਂ ਦੇ ਰਿਫਲੈਕਟਰ ਲਗਾਏ ਗਏ ਹੁਣ ਤੱਕ ਟਰੈਫਿਕ ਪੁਲਿਸ ਸੁਨਾਮ ਨੇ ਹਜਾਰ ਤੋਂ ਵੱਧ ਗੱਡੀਆਂ ਦੇ ਰਿਫਲੈਕਟਰ ਲਗਾ ਚੁੱਕੀ ਹੈ ਤੇ ਇਹ ਰਿਫਲੈਕਟਰ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।