Saturday, September 12, 2026
20.5 C
London
Home ਪੰਜਾਬ ਹਰ ਕੁਦਰਤੀ ਆਪਦਾ ਵਿੱਚ ਲੈਬੌਰੇਟਰੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦਾ ਸਹਿਯੋਗ ਕੀਤਾ...

ਹਰ ਕੁਦਰਤੀ ਆਪਦਾ ਵਿੱਚ ਲੈਬੌਰੇਟਰੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦਾ ਸਹਿਯੋਗ ਕੀਤਾ ਹੈ.. ਵਿਸ਼ਾਲ ਕੌਸ਼ਲ

0
101

ਜੈ ਮਲਾਪ ਮੈਡੀਕਲ ਲੈਬੌਰੇਟਰੀ ਐਸੋਸੀਏਸ਼ਨ ਸੰਗਰੂਰ ਦੇ ਜਿਲਾ ਪ੍ਰਧਾਨ ਵਿਸ਼ਾਲ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਪ੍ਰਭਾਤ ਜੈਨ ਦੀ ਅਗਵਾਈ ਹੇਠ ਸੁਨਾਮ ਦੇ ਲੈਬੌਰੇਟਰੀ ਟੈਕਨਿਸ਼ਨਾਂ ਦੇ ਇੱਕ ਡੈਲੀਗੇਟ ਨੇ ਐਸ ਐਮ ਓ ਸਿਵਲ ਹਸਪਤਾਲ ਡਾ. ਅੰਕੂ ਜੈਨ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ, ਤੇ ਓਹਨਾਂ ਲਿਖਿਤ ਰੂਪ ਵਿੱਚ ਸ਼ਹਿਰ ਵਿੱਚ ਚੱਲ ਰਹੀ ਕੁਦਰਤੀ ਆਪਦਾ ਨਾਲ ਪਨਪੀ ਭਿਆਨਕ ਬਿਮਾਰੀ ਡੇਂਗੂ ਚਿਕਨਗੁਣੀਆ ਹਿੱਤ ਐਸ਼ੌਸ਼ਿਏਸ਼ਨ ਵਲੌਂ ਜਣ ਹਿਤ ਦੀ ਸੇਵਾ ਲਈ 10 ਪ੍ਰਤੀਸ਼ਤ ਰੇਟ ਘਟਾਉਣ, ਕੁਦਰਤੀ ਆਪਦਾ ਵਿੱਚ ਸਿਵਲ ਪ੍ਰਸ਼ਾਸਨ ਦਾ ਹਰ ਪਖੌ ਸਹਿਯੋਗ ਕਰਨ, ਦਾ ਵਿਸ਼ਵਾਸ ਦਵਾਇਆ, ਇਸ ਮੌਕੇ ਜਿਲਾ ਪ੍ਧਾਨ ਵਿਸ਼ਾਲ ਕੌਸ਼ਲ ਨੇ ਕਿਹਾ ਕਿ ਜੈ ਮਲਾਪ ਨੇ ਹਰ ਕੁਦਰਤੀ ਆਪਦਾ ਕੌਵਿਡ ਕਾਲ,ਵਾਇਓਵੇਸਟ, ਹੱੜ ਪੀੜਤਾਂ ਲਈ ਮਾਲੀ ਸਹਾਇਤਾ ਕਰਕੇ ਪਹਿਲਾਂ ਵੀ ਪੰਜਾਬ ਸਰਕਾਰ ਦਾ ਸਹਿਯੋਗ ਕੀਤਾ ਹੈ, ਤੇ ਅਗਿਉਂ ਵੀ ਕਰਦੀ ਰਹੇਗੀ। ਇਸ ਮੌਕੇ ਡਾ. ਪ੍ਭਜੌਤ ਸਿੰਘ,ਡਾ.ਊਪਾਸਨਾ,ਡਾ.
ਰਮਨ,ਡਾ.ਇੰਦਰਮਨਜੌਤ ਸਿੰਘ, ਭਾਰਤ ਭੂਸ਼ਨ ਅਸੀਜਾ,ਗੁਰਵਿੰਦਰ ਸਿੰਘ, ਵਿਕਰਮਜੀਤ ਸਿੰਘ, ਪਵਨ ਕੁਮਾਰ, ਭਾਨੂੰਪ੍ਤਾਪ ਆਦਿ ਹਾਜਿਰ ਸਨ।