Saturday, September 12, 2026
20.5 C
London
Home ਪੰਜਾਬ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦਾ, 160 ਵੇ...

ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦਾ, 160 ਵੇ ਜਨਮ ਦਿਹਾੜਾ

0
45

ਸੰਗਰੂਰ ਚੀਮਾ ਮੰਡੀ ਜੋਗਿੰਦਰ/ 12 ਮਾਰਚ: ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦਾ, 160 ਵੇ ਜਨਮ ਦਿਹਾੜਾ ਦੀ ਤਿਆਰੀਆਂ ਸੰਗਤਾਂ ਵੱਲੋਂ ਚੀਮਾ ਮੰਡੀ ਚੱਲ ਰਹੀਆਂ ਹਨ |ਖੁਸ਼ੀ ਵਿੱਚ ਮਹਾਨ ਗੁਰਮਤਿ ਸਮਾਗਮ ਮਿਤੀ 13 ਤੋਂ 17 ਮਾਰਚ 2026 ਤੱਕ ਗੁ ਜਨਮ ਸਥਾਨ ਚੀਮਾ ਮੰਡੀ ਸੰਗਰੂਰ ਵਿਖੇ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ ਸਾਰੇ ਪਿੰਡਾਂ ਦੀਆਂ ਸੰਗਤਾਂ ਨੂੰ ਮਹਾਨ ਗੁਰਮਤਿ ਸਮਾਗਤ ਦੀਆਂ ਖੁਸ਼ੀਆਂ ਪ੍ਰਾਪਤ