Saturday, September 12, 2026
20.5 C
London
Home ਪੰਜਾਬ ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ

ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ

0
56

ਸੰਗਰੂਰ/ਜੋਗਿੰਦਰ: ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ ਚੀਮਾ ਵਿਖੇ ਕੀਤੀ ਜਾਵੇਗੀ ਜੀ ਸਾਰੇ ਡਾਕਟਰ ਸਹਿਬਾਨਾਂ ਨੇ ਸਮੇਂ ਸਿਰ ਮੀਟਿੰਗ ਵਿੱਚ ਆਉਣਾਂ ਹੈ ਜੀ ਆਪਣੇ ਆਈ ਕਾਰਡ ਨਾ ਕੇ ਆਉਂਣੇ ਹਨ ਜੀ ਦਿਨ ਸ਼ਨੀਵਾਰ ਨੂੰ ਜੀ ਤਾਰੀਖ਼ 06/06/2026/ਨੂੰ ਜੀ ਟਾਇਮ 11 ਤੋਂ 2 ਵਜੇ ਤੱਕ ਦਾ ਹੋਵੇਗਾ ਜੀ ਸਮੇਂ ਸਿਰ ਮੀਟਿੰਗ ਵਿੱਚ ਆਉਣਾਂ ਹੈ ਜੀ ਕਿਸੇ ਮੈਂਬਰ ਸਹਿਬਾਨਾਂ ਦੀ ਗੈਰ ਹਾਜ਼ਰੀ ਨਹੀਂ ਹੋਣੀ ਚਾਹੀਦੀ ਜੀ ਤੁਹਾਡੀ ਆਪਣੀ ਮੀਟਿੰਗ ਹੈ ਆਪ ਜੀ ਨੇ ਆਉਣਾ ਹੈ ਤੇ ਆਪਣੇ ਮੈਂਬਰ ਸਹਿਬਾਨਾਂ ਨੂੰ ਨਾਲ ਲੈਕੇ ਮੀਟਿੰਗ ਵਿੱਚ ਆਉ ਜੀ। ਸਪੈਸ਼ਲ ਨੋਟ ਕਰੋਂ ਜੀ ਆਪਣੇ ਕੋਲ ਪੁੱਜ ਰਹੇ ਭਾਟੀਆ ਹਸਪਤਾਲ ਦੀ ਸਾਰੀ ਟੀਮ ਜੀ ਡਾਕਟਰ ਕਨਵਰਨੀਤ ਸਿੰਘ ਜੀ ਕੈਂਸਰ ਦੇ ਮਾਹਿਰ ਜੀ ਡਾਕਟਰ ਪਵਨ ਕੁਮਾਰ ਜੀ ਉਨ੍ਹਾਂ ਦੀ ਸਾਰੀ ਟੀਮ ਜੀ ਆਪਣੇ ਨਾਲ ਸਾਬਕਾ ਫੌਜੀਆਂ ਸਹਿਬਾਨਾਂ ਨੂੰ ਨਾਲ ਲੈਕੇ ਆਉ ਜੀ 10 ਫੋਜ਼ੀ ਵੀਰਾਂ ਨੂੰ ਲੈਕੇ ਆਉਂਣੇ ਹਨ ਜੀ ਬਲਾਕਾਂ ਦੇ ਪ੍ਰਧਾਨ ਸਹਿਬਾਨਾਂ ਨੇ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਨੇ ਉੱਚ ਪੱਧਰੀ ਆਉਂਦੇਦਾਰ ਸਹਿਬਾਨਾਂ ਨੇ ਮੈਂਬਰ ਸਹਿਬਾਨਾਂ ਨੇ ਸਮੇਂ ਸਿਰ ਮੀਟਿੰਗ ਵਿੱਚ ਆਉਣਾਂ ਹੈ ਜੀ ਧੰਨਵਾਦ ਜੀ ਬੇਨਤੀ ਕਰਦਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਜੀ ਚੈਅਰਮੈਨ ਡਾਕਟਰ ਭੀਮ ਸੈਨ ਕਾਸਲ ਜੀ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਜੀ ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੀ ਮੁੱਖ ਸਲਾਹਕਾਰ ਡਾਕਟਰ ਪ੍ਰਿਤਪਾਲ ਸਿੰਘ ਜੀ ਸਟੇਟ ਮੈਂਬਰ ਸਹਿਬਾਨਾਂ ਜੀ ਧੰਨਵਾਦ ਸਹਿਤ ਜੀ ਬੇਨਤੀ ਕਰਦਾ ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੀ ਧੰਨਵਾਦ ਸਹਿਤ ਜੀ |