Saturday, September 12, 2026
20.5 C
London
Home Uncategorized ਦੀ ਦਸ਼ਮੇਸ਼ ਟਰੈਕਟਰ ਟਰਾਲੀ ਓਪਰੇਟਰ ਐਸੋਸੀਏਸ਼ਨ ਸੁਨਾਮ ਵੱਲੋਂ ਬਾਬਾ ਭਾਈ ਮੂਲ ਚੰਦ...

ਦੀ ਦਸ਼ਮੇਸ਼ ਟਰੈਕਟਰ ਟਰਾਲੀ ਓਪਰੇਟਰ ਐਸੋਸੀਏਸ਼ਨ ਸੁਨਾਮ ਵੱਲੋਂ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਦਾ 48 ਵਾ ਸਲਾਨਾ ਭੰਡਾਰਾ 12 ਜੁਲਾਈ ਨੂੰ ਲਗਾਇਆ ਜਾਵੇਗਾ

0
56

ਸੰਗਰੂਰ/ ਸੁਨਾਮ/ ਜੋਗਿੰਦਰ/ 10 ਜੁਲਾਈ/ਅੱਜ ਸੁਨਾਮ ਵਿਖੇ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਦੀ ਸਮਾਧ ਉੱਪਰ ਭੰਡਾਰਾ ਕਰਵਾਇਆ ਜਾ ਰਿਹਾ ਹੈ ਜੋ ਕਿ ਮਿਤੀ 12/7/2026 ਦਿਨ ਐਤਵਾਰ ਨੂੰ ਬਾਬਾ ਜੀ ਦੀ ਸਮਾਧ ਉੱਤੇ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਅਤੇ ਇਹ ਭੰਡਾਰਾ ਦੀ ਦਸਮੇਸ਼ ਟਰੈਕਟਰ ਟਰਾਲੀ ਯੂਨੀਅਨ ਸਨਾਮ ਅਤੇ ਸਾਰੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਸੋ ਸਾਰਿਆਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੀ ਸਮਾਧ ਉੱਪਰ ਭਾਈ ਮੂਲ ਸਾਹਿਬ ਦੇ ਭੰਡਾਰੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਭੰਡਾਰੇ ਦਾ ਆਨੰਦ ਮਾਨੋ ਜੀ ਅਤੇ ਲੋਕੀ ਦੂਰੋਂ ਦੂਰੋਂ ਆਣ ਕੇ ਬਾਬਾ ਭਾਈ ਮੋੜ ਚੰਦ ਸਾਹਿਬ ਤੇ ਦਰਬਾਰ ਉੱਤੇ ਆਪਣੇ ਮਨ ਦੀਆਂ ਮੁਰਾਦਾਂ ਦੂਰੀਆਂ ਕਰਦੇ ਹਨ ਜੈ ਬਾਬਾ ਭਾਈ ਮੂਲ ਚੰਦ ਸਾਹਿਬ ਜੀ