Saturday, September 12, 2026
20.5 C
London
Home Uncategorized ਮੰਦਰ ਸੀਤਾ ਸਰ ਧਾਮ ਸੁਨਾਮ ਵਿੱਚ ਅਸ਼ਟਮੀ ਦਾ ਤਿਆਰ ਬੜੇ ਧੂਮ ਧਾਮ...

ਮੰਦਰ ਸੀਤਾ ਸਰ ਧਾਮ ਸੁਨਾਮ ਵਿੱਚ ਅਸ਼ਟਮੀ ਦਾ ਤਿਆਰ ਬੜੇ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ

0
22

ਸੰਗਰੂਰ ਸੁਨਾਮ/ ਜੋਗਿੰਦਰ/ 21 ਜੁਲਾਈ/ਅੱਜ ਸੁਨਾਮ ਵਿਖੇ ਮੰਦਰ ਸੀਤਾ ਸਰ ਧਾਮ ਸੁਨਾਮ ਵਿੱਚ ਅਸ਼ਟਮੀ ਦਾ ਤਿਆਰ ਬੜੇ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ ਮੰਗਲਵਾਰ,ਅਤੇ ਲੋਕਾਂ ਨੇ ਮੱਥਾ ਟੇਕ ਕੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਅਤੇ ਇਸ ਮੌਕੇ ਤੇ ਹਰੀਦੇਵ ਗੋਇਲ ਨੇ ਆਪਣੇ ਪਰਿਵਾਰ ਸਮੇਤ ਸੀਤਾ ਸਰ ਧਾਮ ਆ ਕੇ ਮੱਥਾ ਟੇਕਿਆ ਅਤੇ ਨਿੱਕੀਆਂ ਨਿੱਕੀਆਂ ਕੰਜਕਾਂ ਨੂੰ ਆਪਣੇ ਹੱਥ ਨਾਲ ਦਾਨ ਕੀਤਾਂ ਅਤੇ ਉਨਾਂ ਦਾ ਆਸ਼ਰੀਵਾਦ ਪ੍ਰਾਪਤ ਕੀਤਾ