ਸੰਗਰੂਰ/ਜੋਗਿੰਦਰ 30 ਜਨਵਰੀ: ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ 30 ਜਨਵਰੀ ਹੈ ਬਾਬਾ ਦੀਪ ਸਿੰਘ ਜੀ ਦਾ ਜਨਮਦਿਨ ਜੋ ਕਿ 28 ਤਰੀਕ ਨੂੰ ਸੀ ਲੰਘ ਚੁੱਕੇਆ ਹੈ ਉਹ ਖੁਸ਼ੀ ਅੱਜ ਅਸੀਂ ਮਨਾ ਰਹੇ ਆਂ ਜੋ ਕਿ ਸੁਨਾਮ ਵਿਖੇ ਸਾਈ ਬਾਬਾ ਮੰਦਰ ਦੇ ਕੋਲ ਸਾਈ ਕਲੋਨੀ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਕੜੀ ਚਾਵਲ ਦਾ ਲੰਗਰ ਵੀ ਲਗਾਇਆ ਗਿਆ ਅਤੇ ਲੋਕਾਂ ਨੇ ਆਨੰਦ ਮਾਣਿਆsfm






