ਸੰਗਰੂਰ ਸੁਨਾਮ ਜੋਗਿੰਦਰ 16/01/26 ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾ ਦੀ ਚਲਾਈ ਮੁਹਿੰਮ ਦੌਰਾਨ ਸੁਨਾਮ ਦੇ ਵਾਰਡ ਨੰਬਰ 13 ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਪ ਆਗੂ ਭਾਨੂੰ ਪ੍ਰਤਾਪ ਦੀ ਅਗਵਾਈ ਹੇਠ ਇਕ ਮੁਹਿੰਮ ਵਿੱਡੀ ਗਈ ਜਿਸ ਵਿੱਚ ਵਾਰਡ ਦੇ ਨੌਜਵਾਨ ਸਾਥੀਆਂ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਛੁਡਵਾਉਣ ਪ੍ਰਤੀ ਵਚਨਬੱਧਤਾ ਦੁਹਰਾਈ ਇਸ ਮੌਕੇ ਭਾਨੂੰ ਪ੍ਰਤਾਪ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਘਰ ਘਰ ਵਿੱਚੋਂ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਲਈ ਇਹ ਪ੍ਰੋਗਰਾਮ ਸਮੁੱਚੇ ਵਾੜਾ ਵਿੱਚ ਕੀਤੇ ਜਾ ਰਹੇ ਹਨ ਜਿਸ ਨਾਲ ਸਰਕਾਰ ਦੀ ਇਸ ਮੁਹਿੰਮ ਨੂੰ ਕਾਫੀ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਸ ਮੌਕੇ ਬਲਾਕ ਪ੍ਰਧਾਨ ਸੰਦੀਪ ਜਿੰਦਲ ਵਾਰਡ ਨੰਬਰ 11 ਦੇ ਮੌਜੂਦਾ ਨਗਰ ਕੌਂਸਲਰ ਕਨਈਆ ਲਾਲ ਸ਼ਸ਼ੀ ਧੀਮਾਨ ਤਰਸੇਮ ਚੌਧਰੀ ਮੰਗਲ ਸਿੰਘ ਕਾਲਾ ਸੁੱਖਾ ਬਾਬਾ ਕੁਲਵੀਰ ਭੰਗੂ ਕੁਲਵੀਰ ਸੰਧੇ ਆਦੀ ਹਾਜ਼ਰ ਸਨ







