Saturday, September 12, 2026
16.5 C
London
Home Uncategorized ਜ਼ਿਲਾ ਸੰਗਰੂਰ ਦੇ ਜੋਗਿੰਦਰ ਪੀਸੀਆਰ ਇੰਚਾਰਜ ਵਲੋਂ ਸੁਨਾਮ ਵਿੱਚ ਸਰਾਰਤੀ ਅਨਸਰਾਂ ਤੇ...

ਜ਼ਿਲਾ ਸੰਗਰੂਰ ਦੇ ਜੋਗਿੰਦਰ ਪੀਸੀਆਰ ਇੰਚਾਰਜ ਵਲੋਂ ਸੁਨਾਮ ਵਿੱਚ ਸਰਾਰਤੀ ਅਨਸਰਾਂ ਤੇ ਪਾਈ ਨੱਥ

0
158

/ਸੰਗਰੂਰ/ਸੁਨਾਮ/ਜੋਗਿੰਦਰ/11 ਅਪ੍ਰੈਲ/ਅੱਜ ਸੁਨਾਮ ਸਟੇਡੀਅਮ ਰੋਡ ਜੋਗਿੰਦਰ ਪੀਸੀਆਰ ਇੰਚਾਰਜ ਨੇ ਆਪਣੀ ਪੁਲਿਸ ਪਾਰਟੀ ਸਮੇਤ ਨਾਕਾ ਲਗਾ ਕੇ ਲੋਕਾਂ ਦੇ ਕੱਟੇ ਚਲਾਨ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਤਿੰਨ ਤਿੰਨ ਜਣੇ ਬੈਠ ਕੇ ਬਾਜ਼ਾਰਾਂ ਵਿੱਚ ਹੁਲੜਬਾਜੀ ਕਰਦੇ ਸਨਾ ਉਹਨਾਂ ਦੇ ਵੀ ਕੱਟੇ ਚਲਾਨ ਅਤੇ ਜਿਨਾਂ ਦੇ ਮੋਟਰਸਾਈਕਲਾਂ ਦੇ ਕਾਗਜ਼ ਹੋ ਰਹੇ ਨੇ ਹੀ ਸਨ ਉਹਨਾਂ ਦੇ ਵੀ ਕੱਟੇ ਚਲਾਣ ਅਤੇ ਜਿਨਾਂ ਦੇ ਮੋਟਰਸਾਈਕਲਾਂ ਦੇ ਵੱਡੇ ਹਾਰਨ ਲੱਗੇ ਸਨ ਉਹਨਾਂ ਦੇ ਵੀ ਕੱਟੇ ਚਲਾਣ ਅਤੇ ਜੋਗਿੰਦਰ ਪੀਸੀਆਰ ਇੰਚਾਰਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਿਹੜੇ ਮੁੰਡੇ ਬਾਜ਼ਾਰਾਂ ਵਿੱਚ ਉਲੜਬਾਜੀ ਕਰਦੇ ਨਜ਼ਰ ਆਉਂਦੇ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਛੱਡਿਆ ਨਹੀਂ ਜਾਵੇਗਾ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇਗੀ ਇਸ ਮੌਕੇ ਤੇ ਸੁਨਾਮ ਤੇ ਪੀਸੀਆਰ ਇੰਚਾਰਜ ਕੜਵਾਤ ਸਿੰਘ ਹਾਜ਼ਰ ਸਨ