Saturday, September 12, 2026
20.5 C
London
Home ਪੰਜਾਬ ਸੀਨੀਅਰ ਅਧਿਕਾਰੀਆਂ ਦੀ ਅਗਵਾਹੀ ਹੇਠ ਟਰੈਫਕ ਇੰਚਾਰਚ ਨਿਰਭੈ ਸਿੰਘ ਨੇ ਪੁਲਿਸ ਪਾਰਟੀ...

ਸੀਨੀਅਰ ਅਧਿਕਾਰੀਆਂ ਦੀ ਅਗਵਾਹੀ ਹੇਠ ਟਰੈਫਕ ਇੰਚਾਰਚ ਨਿਰਭੈ ਸਿੰਘ ਨੇ ਪੁਲਿਸ ਪਾਰਟੀ ਸਮੇਤ ਲਗਾਇਆ ਨਾਕਾ

0
67

/ਸੰਗਰੂਰ/ ਜੋਗਿੰਦਰ/ 17 ਜੂਨ/ਅੱਜ ਸਨਾਮ ਵਿਖੇ ਸਿਨਮਾ ਚੌਂਕ ਟ੍ਰੈਫ਼ਿਕ ਇੰਚਾਰਜ਼ ਸਰਦਾਰ ਨਿਰਭੈਸਿੰਘ ਨੇ ਆਪਣੀ ਪੁਲਿਸ਼ ਪਾਰਟੀ ਸਮੇਤ ਨਾਕਾ ਲਗਾ ਕੇ ਈ ਰਿਕਸ਼ਾ ਚਲਾਉਣ ਵਾਲੇ ਨੂੰ ਪਿਆਰ ਨਾਲ ਸਮਝਾਇਆ ਆਪਣੇ ਆਟੋ ਰਿਕਸ਼ਾ ਉੱਤੇ ਨੰਬਰ ਪਲੇਟਾਂ ਲਗਵਾਓ ਅਤੇ ਆਪਣੇ ਸਾਰੇ ਕਾਗਜ ਰੱਖੋ ਅਤੇ ਦੂਜੇਈ ਰਿਸਕੇ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਅਤੇ ਜਿਨਾਂ ਤੁਹਾਡੇ ਕੋਲੇ ਕਾਗਜ ਪੂਰੇ ਹੋਏ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਸ ਮੌਕੇ ਦਿਲਬਾਗ ਸਿੰਘ ਤੇ ਐਸ ਆਈ ਮਲਕੀਤ ਸਿੰਘ ਹਾਜ਼ਰ ਸਨ