ਇਤਿਹਾਸਕ ਕਹਾਣੀਆਂ ਦੀਆਂ ਨਾਇਕਾਵਾਂ ਵਾਂਗ ਮੰਡੀ ਅਹਿਮਦਗੜ੍ਹ ਵਿੱਚ ਐਡਵੋਕੇਟ ਪੁਸ਼ਪ ਸਿੰਗਲਾ ਦਾ ਜਨਮ ਇੱਕ ਸਮਰੱਥ ਪਰਿਵਾਰ ਵਿੱਚ ਹੋਇਆ। ਚਾਂਦੀ ਦਾ ਚਮਚ ਲੈ ਕੇ ਜਨਮੀ ਪੁਸ਼ਪ ਸਿੰਗਲਾ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦਾ ਵਿਆਹ ਵੀ ਇੱਕ ਚੰਗੇ ਪਰਿਵਾਰ ਵਿੱਚ ਹੋਇਆ, ਪਰ ਵਿਆਹ ਦੇ ਸਿਰਫ਼ 10 ਸਾਲ ਬਾਅਦ ਹੀ ਉਨ੍ਹਾਂ ਦਾ ਰਿਸ਼ਤਾ ਜਬਰਦਸਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ।
ਸਾਵਿਤਰੀ ਅਤੇ ਸੀਤਾ ਵਾਂਗ ਉਨ੍ਹਾਂ ਨੇ ਇਕੱਲਿਆਂ ਹੀ ਸੰਘਰਸ਼ਮਈ ਜੀਵਨ ਜੀਆ।
ਮੰਡੀ ਅਹਿਮਦਗੜ੍ਹ ਅਤੇ ਸੁਨਾਮ ਦੀ ਪਹਿਲੀ ਮਹਿਲਾ ਵਕੀਲ…
ਜਦ ਤੱਕ ਸੂਰਜ ਚੰਦ ਰਹੇਗਾ,
ਪੁਸ਼ਪ ਸਿੰਗਲਾ ਤੇਰਾ ਨਾਮ ਰਹੇਗਾ।
ਐਡਵੋਕੇਟ ਪੁਸ਼ਪ ਸਿੰਗਲਾ





