Saturday, September 12, 2026
20.5 C
London
Home ਪੰਜਾਬ ਸਿਮਰ ਚੀਦਾ ਨੂੰ ਜਿਲ੍ਰਾ ਅੰਮ੍ਰਿਤਸਰ ਦਿਹਾਤੀ ਦਾ ਐਸ ਸੀ ਵਿੰਗ ਜਰਨਲ ਸਕੱਤਰ...

ਸਿਮਰ ਚੀਦਾ ਨੂੰ ਜਿਲ੍ਰਾ ਅੰਮ੍ਰਿਤਸਰ ਦਿਹਾਤੀ ਦਾ ਐਸ ਸੀ ਵਿੰਗ ਜਰਨਲ ਸਕੱਤਰ ਨਿਯੁਕਤ ਕੀਤਾ ਕੀਤਾ ਗਿਆ

0
16

ਜੰਡਿਆਲਾ ਗੁਰੂ, 17 ਅਗਸਤ ( ਚੀਦਾ, ਜੋਗਿੰਦਰ )

ਕਾਂਗਰਸ ਪਾਰਟੀ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨ ਅਤੇ ਯੂਥ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਪਾਰਟੀ ਵੱਲੋ ਦਿਨ ਬ ਦਿਨ ਅਪਰਾਲੇ ਕੀਤੇ ਜਾ ਰਹੇ ਨੇ ਅਤੇ ਯੂਥ ਵਿੰਗ ਅਤੇ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਈ ਕਮਾਂਡ ਅਤੇ ਕਾਰਜਕਾਰੀ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਪੰਜਾਬ ਅਤੇ ਹਲਕੇ ਅੰਦਰ ਚੋਣਾਂ ਤੇ ਜੋ ਵਰਕਰਾਂ ਦਾ ਮਿਹਨਤ ਸਦਕਾ ਆਹੁੰਦੇ ਦਿੱਤੇ ਜਾ ਰਹੇ ਨੇ ਜਿਨ੍ਹਾਂ, ਚ ਹਲਕਾ ਜੰਡਿਆਲਾ ਗੁਰੂ ਦੇ ਪੈਦੇ ਪਿੰਡ ਤਲਵੰਡੀ ਡੋਗਰਾਂ ਵਿਖੇ, ਸਿਮਰ ਚੀਦਾ, ਨੂੰ ਐਸ ਸੀ ਸੈਲ ਦਾ ਜਿਲ੍ਰਾ ਅੰਮ੍ਰਿਤਸਰ ਦਿਹਾਤੀ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ,ਇਸ ਮੋਕੇ, ਤੇ ਸਿਮਰਦੀਪ ਸਿੰਘ ਸਿਮਰ ਚੀਦਾ ਨੇ ਸਮੂਹ ਕਾਂਗਰਸ ਪਾਰਟੀ ਡੈਨੀ ਬੰਡਾਲਾ


ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨੌਜਵਾਨਾਂ ਦੀ ਆਵਾਜ਼ ਬਣ ਕੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਰੀ ਨਾਲ ਕੰਮ ਕਰਨਗੇ। ਸਿਮਰ ਚੀਦਾ ਨੂੰ ਐਸ ਸੀ ਵਿੰਗ ਜਰਨਲ ਸਕੱਤਰ ਬਣਨ, ਤੇ ਵਧਾਈਆਂ ਦਿੱਤੀਆ ਜਿਨ੍ਰਾ, ਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾਨੇ ਵੀ ਵਧੀਆ ਦਿੱਤੀ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਨ੍ਹਾਂ ਨੂੰ ਸੰਗਠਨ ਵਿੱਚ ਅੱਗੇ ਲਿਆਉਣਾ ਸਮੇਂ ਦੀ ਲੋੜ ਹੈ।ਇਸ ਮੋਕੇ, ਤੇ
ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ, ਬਲਾਕ ਸਮਿਤੀ
ਚੇਅਰਮੈਨ ਰਣਜੀਤ ਸਿੰਘ ਰਾਣਾ ਜੰਡ, ਗੁਰਪ੍ਰੀਤ ਸਿੰਘ ਬੰਡਾਲਾ, ਸਰਪੰਚ ਕੁਲਦੀਪ ਸਿੰਘ ਬੰਡਾਲਾ, ਚੇਅਰਮੈਨ ਕੁਲਦੀਪ ਸਿੰਘ ਭੋਲਾ ਬੰਡਾਲਾ, ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆ, ਸਰਦੂਲ ਸਿੰਘ ਤਲਵੰਡੀ ਡੋਗਰਾਂ, ਜਸਪਾਲ ਸਿੰਘ ਡੀ.ਸੀ., ਮਲਕੀਤ ਸਿੰਘ ਚੀਦਾ, ਬਾਊ ਕਿਲ੍ਹਾ ਮਹਿਕਾ, ਸੋਨੂੰ ਡੀ ਜੇ ਵਡਾਲਾ ਜੋਹਲ,ਜਗਜੀਤ ਸਿੰਘ ਜੱਗੀ ਬੰਡਾਲਾ. ਲੱਖਵਿੰਦਰ ਸਿੰਘ ਲੱਖਾ, ਅਤੇ ਹੋਰ ਕਈ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।