Wednesday, October 28, 2026
14.6 C
London
Home ਮਨੋਰੰਜਨ ਅਮਨ ਅਰੋੜਾ ਪਰਿਵਾਰ ਨਾਲ ਪੁਸ਼ਪ ਸਿੰਗਲਾ ਜੀ ਦੇ ਰਿਸ਼ਤੇ

ਅਮਨ ਅਰੋੜਾ ਪਰਿਵਾਰ ਨਾਲ ਪੁਸ਼ਪ ਸਿੰਗਲਾ ਜੀ ਦੇ ਰਿਸ਼ਤੇ

0
17

ਮਾਨਯੋਗ ਮੰਤਰੀ ਸ੍ਰੀ ਅਮਨ ਅਰੋੜਾ ਜੀ ਨੂੰ ਐਡਵੋਕੇਟ ਪੁਸ਼ਪ ਸਿੰਗਲਾ ਜੀ ਬਹੁਤ ਮੰਨਦੇ ਸਨ। ਉਨ੍ਹਾਂ ਦੇ ਪਿਤਾ ਭਗਵਾਨ ਦਾਸ ਅਰੋੜਾ ਜੀ ਦੇ ਸਮੇਂ ਤੋਂ ਹੀ ਉਨ੍ਹਾਂ ਨਾਲ ਪਰਿਵਾਰਕ ਰਿਸ਼ਤੇ ਬਣੇ ਹੋਏ ਸਨ। ਚੋਣਾਂ ਵਿੱਚ ਵੀ ਉਨ੍ਹਾਂ ਨੇ ਉਨ੍ਹਾਂ ਦਾ ਬਹੁਤ ਸਹਿਯੋਗ ਕੀਤਾ। ਉਹ ਵੀ ਉਨ੍ਹਾਂ ਨੂੰ ਰਿਸ਼ਤੇਦਾਰਾਂ ਵਾਂਗ ਸਨਮਾਨ ਦਿੰਦੇ ਸਨ।

“ਜਦੋਂ ਤੱਕ ਸੂਰਜ ਚੰਦ ਰਹੇਗਾ, ਪੁਸ਼ਪ ਸਿੰਗਲਾ ਦਾ ਨਾਮ ਰਹੇਗਾ।”