Tuesday, October 27, 2026
14.9 C
London
Home Uncategorized ਸਵਰਗੀ ਭਗਵਾਨ ਦਾਸ ਅਰੋੜਾ

ਸਵਰਗੀ ਭਗਵਾਨ ਦਾਸ ਅਰੋੜਾ

0
17

ਸਵਰਗੀ ਭਗਵਾਨ ਦਾਸ ਅਰੋੜਾ ਸੁੰਦਰਤਾ, ਬੁੱਧੀਮਤਾ, ਦਿਆਲਤਾ ਅਤੇ ਨਰਮੀ ਦੀ ਮੂਰਤੀ ਸਨ। ਮਾਨਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦੇ ਪਿਤਾ ਦੇ ਚਿਹਰੇ ‘ਤੇ ਦੇਵਤੇ ਵਰਗਾ ਤੇਜ ਸੀ।

ਉਨ੍ਹਾਂ ਨੇ ਐਡਵੋਕੇਟ ਪੁਸ਼ਪ ਸਿੰਗਲਾ ਦੇ ਸਹੁਰੇ ਪਰਿਵਾਰ ਨੂੰ ਸਪੱਸ਼ਟ ਕਹਿ ਦਿੱਤਾ ਸੀ ਕਿ ਜਾਂ ਤਾਂ ਆਪਣੀ ਨੂੰਹ ਨੂੰ ਆਪਣੇ ਘਰ ਵਿੱਚ ਰੱਖੋ ਜਾਂ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਿਓ।

ਹੇਠਾਂ ਧਰਤੀ ਉੱਪਰ ਅਸਮਾਨ ਹੈ, ਅਮਨ ਅਰੋੜਾ ਚਾਰ ਚੁਫੇਰੇ ਹੈ। ਜਦੋਂ ਤੱਕ ਸੂਰਜ ਚੰਦ ਰਹੇਗਾ, ਸਵੀਨਾ ਦੇ ਸਹੁਰੇ ਭਗਵਾਨ ਦਾਸ ਅਰੋੜਾ ਦਾ ਨਾਮ ਰਹੇਗਾ।