Wednesday, October 28, 2026
12.7 C
London
Home Uncategorized ਕਮਲ ਅਰੋੜਾ ਜੀ ਦੇ ਪ੍ਰਤੀ ਸਨਮਾਨ ਅਤੇ ਅਰਦਾਸ

ਕਮਲ ਅਰੋੜਾ ਜੀ ਦੇ ਪ੍ਰਤੀ ਸਨਮਾਨ ਅਤੇ ਅਰਦਾਸ

0
30

“ਮਾਨਯੋਗ ਮੰਤਰੀ ਜੀ ਦੇ ਵੱਡੇ ਭਰਾ ਕਮਲ ਅਰੋੜਾ ਜੀ, ਜੋ ਜ਼ਿਆਦਾਤਰ ਵਿਦੇਸ਼ ਵਿੱਚ ਹੀ ਰਹਿੰਦੇ ਸਨ, ਐਡਵੋਕੇਟ ਪੁਸ਼ਪ ਸਿੰਗਲਾ ਨਾਲ ਜਦੋਂ ਕਦੇ ਉਨ੍ਹਾਂ ਦੀ ਭੇਂਟ ਹੁੰਦੀ ਤਾਂ ਕਹਿੰਦੇ, ‘मैਡਮ, ਤੁਸੀਂ ਆਪਣੀ ਛੋਟੀ ਜਿਹੀ ਧੀ ਨਾਲ ਇਕੱਲੇ ਕਿਉਂ ਰਹਿੰਦੇ ਹੋ? ਸਾਡੀ ਮਾਤਾ ਜੀ ਦੇ ਨਾਲ ਰਿਹਾ ਕਰੋ, ਸਾਨੂੰ ਚੰਗਾ ਲੱਗੇਗਾ।’ ਉਹ ਕਹਿੰਦੇ, ‘ਮੇਰੇ ਔਖੇ ਹਾਲਾਤਾਂ ਵਿੱਚ ਵੀ ਸ਼ਾਹੀ ਪਰਿਵਾਰ ਮੈਨੂੰ ਰਾਜਮਾਤਾ ਦੇ ਨਾਲ ਰਹਿਣ ਲਈ ਕਹਿ ਰਿਹਾ ਹੈ, ਮੇਰੇ ਲਈ ਇਹੋ ਸੁਖ ਕਾਫ਼ੀ ਹੈ। ਇੰਨਾ ਸਨਮਾਨ ਬਹੁਤ ਹੈ।’ ਜਦੋਂ ਤੱਕ ਸੂਰਜ ਚੰਦ ਰਹੇਗਾ, ਰਾਜਪੁੱਤਰ ਕਮਲ ਅਰੋੜਾ ਦਾ ਨਾਮ ਰਹੇਗਾ। ਸ੍ਰਿਸ਼ਟੀ ਕਰਤਾ ਅੱਗੇ ਸਵਿਨੈ ਬੇਨਤੀ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦੇ ਪਰਿਵਾਰ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਦੇਣ।”