Saturday, September 12, 2026
20.5 C
London
Home Uncategorized ਸੁਨਾਮ ਵਿੱਚ ਲਾਅ ਐਂਡ ਆਰਡਰ ਬਣਾਈ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਤੈਨਾਤ

ਸੁਨਾਮ ਵਿੱਚ ਲਾਅ ਐਂਡ ਆਰਡਰ ਬਣਾਈ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਤੈਨਾਤ

0
64

ਸੰਗਰੂਰ ਸੁਨਾਮ/ ਜੋਗਿੰਦਰ/6 ਫਰਵਰੀ/ਲਾਨ ਆਰਡਰ ਦੀ ਸਥਿਤੀ ਨੂੰ ਮੇਨਟੇਨ ਰੱਖਣ ਵਾਸਤੇ ਸਨਾਮ ਪੁਲਿਸ ਪੂਰੀ ਤਰਹਾਂ ਤੈਨਾਤ ਹ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹੈ ਇਸ ਮੌਕੇ ਤੇ ਡੀਐਸਪੀ ਰਣਬੀਰ ਸਿੰਘ , ਲਹਿਰਾ ਗਾਗਾ ਅਤੇ ਪ੍ਰਤੀਕ ਜਿੰਦਲ ਐਸਐਚ ਓ ਸਿਟੀ ਸੁਨਾਮ ਡਿਊਟੀ ਨੂੰ ਨਿਭਾਉਂਦੇ ਹੋਏ ਹਾਜ਼ਰ ਸਨ