Saturday, September 12, 2026
20.5 C
London
Home Uncategorized ਆਯੂਰਵੈਦ ਸੇਵਾ ਸੰਘ ਦੀ ਸੂਬਾ ਪੱਧਰੀ ਮੀਟਿੰਗ 7 ਫਰਵਰੀ ਨੂੰ ਛਾਜਲੀ ਵਿਖੇ,...

ਆਯੂਰਵੈਦ ਸੇਵਾ ਸੰਘ ਦੀ ਸੂਬਾ ਪੱਧਰੀ ਮੀਟਿੰਗ 7 ਫਰਵਰੀ ਨੂੰ ਛਾਜਲੀ ਵਿਖੇ, ਸਾਰੇ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ

0
67

ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ ਸਿੰਗਲਾ ਰੈਸਟੋਰੈਂਟ ਛਾਜਲੀ ਵਿਖੇ ਕੀਤੀ ਜਾਹ੍ਵਵੇਗੀ/ਸੰਗਰੂਰ/ ਛਾਜਾਲੀ/ਜੋਗਿੰਦਰ/ਜੀ ਸਾਰੇ ਡਾਕਟਰ ਸਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮੀਟਿੰਗ ਦਾ ਟਾਇਮ 11 ਤੋਂ 2 ਵਜੇ ਤੱਕ ਦਾ ਹੋਵੇਗਾ ਜੀ ਦਿਨ ਸ਼ਨੀਵਾਰ ਨੂੰ ਜੀ ਤਾਰੀਖ਼ 07/02/2026 ਨੂੰ ਜੀ ਸਾਰੇ ਮੈਂਬਰ ਸਹਿਬਾਨਾਂ ਨੇ ਬਲਾਕਾਂ ਦੇ ਪ੍ਰਧਾਨ ਸਹਿਬਾਨਾਂ ਨੇ ਜ਼ਿਲਿਆਂ ਦੇ ਪ੍ਰਧਾਨ ਸਹਿਬਾਨਾਂ ਨੇ ਮੀਟਿੰਗ ਵਿੱਚ ਸਮੇਂ ਸਿਰ ਹਾਜ਼ਰ ਹੋਣਾ ਹੈ ਜੀ ਸਪੈਸ਼ਲ ਨੋਟ ਕਰੋਂ ਜੀ। ਹਰ ਇੱਕ ਮੈਂਬਰ ਸਹਿਬਾਨ ਨੇ ਜੀ ਆਪਣਾਂ ਆਈ ਕਾਰਡ ਪਾਕੇ ਆਉਣਾ ਹੈ ਜੀ ਜੇਕਰ ਨਵਾਂ ਆਈ ਕਾਰਡ ਨਹੀਂ ਮਿਲੀਆਂ ਤਾਂ ਪੁਰਾਣਾਂ ਆਈ ਕਾਰਡ ਹੋਣਾ ਚਾਹੀਦਾ ਹੈ ਜੀ ਇਹ ਤੁਹਾਡੀ ਜ਼ਿਮੇਵਾਰੀ ਬਣਦੀ ਹੈ ਜੀ ਕਿਉਂਕਿ ਇਹ ਤੁਹਾਡੀ ਆਪਣੀ ਯੂਨੀਅਨ ਦੀ ਮੀਟਿੰਗ ਹੈਂ ਜੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਧੰਨਵਾਦ ਸਹਿਤ ਜੀ ਬੇਨਤੀ ਕਰਦਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਜੀ ਚੈਅਰਮੈਨ ਡਾਕਟਰ ਭੀਮ ਸੈਨ ਕਾਸਲ ਜੀ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਜੀ ਮੁੱਖ ਸਲਾਹਕਾਰ ਡਾਕਟਰ ਪ੍ਰਿਤਪਾਲ ਸਿੰਘ ਜੀ ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੀ ਧੰਨਵਾਦ ਸਹਿਤ ਜੀ