Saturday, September 12, 2026
16.5 C
London
Home ਪੰਜਾਬ ਜੀਵਨ ਦਰਸ਼ਨ ਅਤੇ ਸਿੱਖਿਆ

ਜੀਵਨ ਦਰਸ਼ਨ ਅਤੇ ਸਿੱਖਿਆ

0
28

ਉੱਪਰ ਵਾਲੇ ਤੇਰਾ ਜਵਾਬ ਨਹੀਂ,
ਕਦੋਂ ਦੇਵੇ, ਕੀ ਦੇਵੇ—ਹਿਸਾਬ ਨਹੀਂ।

ਆਪਣੇ ਵਿਰੋਧੀਆਂ ਤੋਂ ਸਿੱਖ ਲਓ।
ਸਾਡੇ ਪੂਰਵਜ ਸਾਰੀ ਉਮਰ ਰਾਜਗੱਦੀ ’ਤੇ ਨਹੀਂ ਬੈਠੇ ਰਹੇ, ਤਪਦੇ ਰਹੇ ਹਨ।

ਸੂਰਜ ਦੀ ਤਰ੍ਹਾਂ ਸੁੱਖ ਦੀ ਤਲਾਸ਼ ਵਿੱਚ ਇੰਨਾ ਵੀ ਨਾ ਭੱਜੋ ਕਿ ਤੁਰਨਾ ਹੀ ਭੁੱਲ ਜਾਓ।

ਕੁਦਰਤ ਹਮੇਸ਼ਾ ਸ਼ਾਂਤ ਰਹਿੰਦੀ ਹੈ, ਪਰ ਉਸ ਦੀ ਕਿਰਪਾ ਅਤੇ ਕੋਪ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।

ਮੰਡੀ ਅਹਿਮਦਗੜ੍ਹ ਦੀ ਗਰਗ ਪੁੱਤਰੀ, ਬਰੇਲੀ ਕਾਲਜ, ਯੂ.ਪੀ. ਤੋਂ ਵਕਾਲਤ ਦੀ ਡਿਗਰੀ ਲੈ ਕੇ ਸੁਨਾਮ ਦੇ ਸਿੰਗਲਾ ਪਰਿਵਾਰ ਦੀ ਨੂੰਹ ਬਣੀ।
ਜਦੋਂ ਤੱਕ ਸੂਰਜ-ਚੰਦ ਰਹੇਗਾ, ਗਰਗ ਪੁੱਤਰੀ ਪੁਸ਼ਪ ਸਿੰਗਲਾ ਦਾ ਨਾਮ ਰਹੇਗਾ।

ਹੌਲੀ-ਹੌਲੀ ਰੇ ਮਨਾ, ਹੌਲੀ ਸਭ ਕੁਝ ਹੋਏ।
ਮਾਲੀ ਸੀੰਚੇ ਸੌ ਘੜਾ, ਰੁੱਤ ਆਏ ਫਲ ਹੋਏ।

ਸਕਲ ਪਦਾਰਥ ਹੈਂ ਜਗ ਮਾਹੀਂ,
ਕਰਮਹੀਣ ਨਰ ਪਾਵਤ ਨਾਹੀਂ।

ਬੇ ਮੁਸ਼ੱਕਤ ਕੁਝ ਮੁਯੱਸਰ, ਮੁਯੱਸਰ ਹੋ ਨਹੀਂ ਸਕਦਾ ਗਨੀ,
ਰੰਗ ਲਾਈ ਤਬ ਹਿਨਾ, ਪਿਸੀ, ਘੁਟੀ, ਭਿੱਜੀ, ਛਨੀ।