Saturday, September 12, 2026
20.5 C
London
Home Uncategorized ਪ੍ਰਭਜੋਤ ਸਿੰਘ ਕਾਲਾਝਾੜ ਜੀ ਨੂੰ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ...

ਪ੍ਰਭਜੋਤ ਸਿੰਘ ਕਾਲਾਝਾੜ ਜੀ ਨੂੰ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਵੱਲੋਂ ਕੀਤਾ ਗਿਆ ਸਨਮਾਨਿਤ

0
52

ਸੰਗਰੂਰ/ ਜੋਗਿੰਦਰ/ ਪੰਜਾਬ ਵਪਾਰ ਮੰਡਲ ਵੱਲੋਂ ਰੋਇਲ ਸਪੈਸ ਵਿਚ ਕਰਵਾਏ ਗਏ ਪੋ੍ਗਰਾਮ ਵਿੱਚ ਟਰੇਡ ਕਮੀਸ਼ਨ ਦੇ ਮੈਂਬਰ ਪ੍ਰਭਜੋਤ ਸਿੰਘ ਕਾਲਾਝਾੜ ਜੀ ਨੂੰ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਇਸ ਮੌਕੇ ਤੇ ਚੇਅਰਮੈਨ ਰਾਮ ਕੁਮਾਰ ਬਟਾਲੀਆ ਜੀ ਤੇ ਮਸਤਾਨੀ ਜੀ ਤੇ ਭੋਲਾ ਜੀ ਨਾਮਧਾਰੀ ਜੀ ਰਾਜਨ ਸਿੰਗਲਾ ਜੀ ਰਮਣ ਗਰਗ ਜੀ ਅਰੁਣ ਲੌਂਗੋਵਾਲ ਜੀ ਛਾਂਟੂ ਚੀਮਾ ਜੀ ਅਸ਼ੀਸ਼ ਜੈਨ ਜੀ ਮੈਂਬਰ ਹਾਜ਼ਰ ਸਨ