Tuesday, October 27, 2026
14.9 C
London
Home Uncategorized ਅਮਨ ਅਰੋੜਾ ਦੀ ਜਿੱਤ ‘ਤੇ ਪੁਸ਼ਪ ਸਿੰਗਲਾ ਨੇ ਵੰਡੇ ਕੁਇੰਟਲ ਲੱਡੂ

ਅਮਨ ਅਰੋੜਾ ਦੀ ਜਿੱਤ ‘ਤੇ ਪੁਸ਼ਪ ਸਿੰਗਲਾ ਨੇ ਵੰਡੇ ਕੁਇੰਟਲ ਲੱਡੂ

0
13

ਮਾਨਯੋਗ ਮੰਤਰੀ ਅਮਨ ਅਰੋੜਾ ਜੀ ਦਿਨ-ਦੁੱਗਣੀ, ਰਾਤ-ਚੌਗੁਣੀ ਤਰੱਕੀ ਕਰ ਰਹੇ ਹਨ। ਐਡਵੋਕੇਟ ਪੁਸ਼ਪ ਸਿੰਗਲਾ ਅਤੇ ਉਨ੍ਹਾਂ ਦੀ ਪੁੱਤਰੀ ਲਵਲੀਨ ਸਿੰਗਲਾ ਨੇ ਉਨ੍ਹਾਂ ਦੀ ਐਮ.ਐਲ.ਏ. ਦੀ ਚੋਣ ਵਿੱਚ ਭਰਪੂਰ ਯੋਗਦਾਨ ਪਾਇਆ।

ਉਨ੍ਹਾਂ ਦੀ ਜਿੱਤ ‘ਤੇ ਕੁਇੰਟਲ ਲੱਡੂ ਵੰਡੇ। ਕੋਰਟ ਵਿੱਚ ਵੀ ਹਰ ਰੋਜ਼ ਆਉਣ-ਜਾਣ ਵਾਲਿਆਂ ਨੂੰ ਲੱਡੂ ਖੁਆਉਂਦੇ ਸਨ। ਦੂਜੇ ਵਕੀਲ ਪੁੱਛਦੇ, “ਮੈਡਮ, ਤੁਸੀਂ ਕਿਸ ਖੁਸ਼ੀ ਵਿੱਚ ਲੱਡੂ ਵੰਡ ਰਹੇ ਹੋ?” ਤਾਂ ਉਹ ਕਹਿੰਦੇ, “ਅਸੀਂ ਜਿੱਤੇ ਹਾਂ।”

ਅਰੋੜਾ ਪਰਿਵਾਰ ਵੀ ਉਨ੍ਹਾਂ ਦਾ ਖੂਬ ਸਨਮਾਨ ਕਰਦਾ ਸੀ।