Saturday, September 12, 2026
16.5 C
London
Home Uncategorized ਪੰਜਾਬ ਸਟੇਟ ਆਯੁਰਵੇਦ ਹੈੱਡ ਆਫ਼ਿਸ ਚੀਮਾਂ (ਮੀਟਿੰਗ)

ਪੰਜਾਬ ਸਟੇਟ ਆਯੁਰਵੇਦ ਹੈੱਡ ਆਫ਼ਿਸ ਚੀਮਾਂ (ਮੀਟਿੰਗ)

0
21

ਪੰਜਾਬ ਸਟੇਟ ਆਯੁਰਵੇਦ ਹੈੱਡ ਆਫ਼ਿਸ ਚੀਮਾਂ (ਮੀਟਿੰਗ)
ਸਥਾਨ _ ਖਾਓ ਪੀਓ ਜੰਕਸ਼ਨ ਢਾਬਾ ਮਾਨਸਾ ਰੋਡ ਚੀਮਾਂ
ਤਾਰੀਖ – 04/07/26
ਦਿਨ – ਸ਼ਨਿਚਰਵਾਰ
ਸਮਾਂ – 11 ਤੋ 2 ਵਜੇ 🕑
ਸਪੈਸਲ ਮੀਟਿੰਗ – Jindal Medi Heart hospital Sunam
ਪਹੁੰਚ ਰਹੇ – Dr.Mohit Jindal M.D
Dr.Vandana (USG Scan Center)
Dr.Manisha (Dentist)
P.R.O Gurpreet Singh (Jindal hospital)
P.R.O Naresh Singh (Vn)
ਬੇਨਤੀ ਕਰਦਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਜੀ
ਚੇਅਰਮੈਨ ਡਾਕਟਰ ਭੀਮ ਸੈਨ ਕਾਸਲ ਜੀ
ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਜੀ
ਮੁੱਖ ਸਲਾਹਕਾਰ ਡਾਕਟਰ ਪ੍ਰਿਤਪਾਲ ਸਿੰਘ ਜੀ
ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੀ
ਨੋਟ – ਸਾਰੇ ਮੈਂਬਰ ਸਾਹਿਬਾਨਾ ਨੇ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣਾ ਹੈ , ਧੰਨਵਾਦ ਜੀ । 🙏