Saturday, September 12, 2026
16.5 C
London
Home ਪੰਜਾਬ ਸਮੇਂ ਦੀ ਧਾਰ ਵਿੱਚ ਸੰਘਰਸ਼ ਤੋਂ ਇਤਿਹਾਸ ਤੱਕ | ਪੁਸ਼ਪ ਸਿੰਗਲਾ

ਸਮੇਂ ਦੀ ਧਾਰ ਵਿੱਚ ਸੰਘਰਸ਼ ਤੋਂ ਇਤਿਹਾਸ ਤੱਕ | ਪੁਸ਼ਪ ਸਿੰਗਲਾ

0
51

ਹੈ ਸਮਾਂ ਨਦੀ ਦੀ ਧਾਰ,
ਕਿ ਜਿਸ ਵਿੱਚ ਸਭ ਵਹਿ ਜਾਇਆ ਕਰਦੇ ਹਨ।
ਹੈ ਸਮਾਂ ਵੱਡਾ ਤੂਫ਼ਾਨ ਪ੍ਰਬਲ,
ਪਹਾੜ ਝੁਕ ਜਾਇਆ ਕਰਦੇ ਹਨ।

ਅਕਸਰ ਦੁਨੀਆ ਦੇ ਲੋਕ
ਸਮੇਂ ਵਿੱਚ ਚੱਕਰ ਖਾਇਆ ਕਰਦੇ ਹਨ,
ਪਰ ਕੁਝ ਅਜਿਹੇ ਹੁੰਦੇ,
ਜੋ ਇਤਿਹਾਸ ਬਣਾਇਆ ਕਰਦੇ ਹਨ।

ਲੈ ਲੈ ਹੋਰਾਂ ਦਾ ਭਾਰ,
ਕੋਈ ਜਿਨ੍ਹਾਂ ਦਾ ਨਹੀਂ ਹੈ, ਉਨ੍ਹਾਂ ਦਾ ਜੀਵਨ ਸੰਵਾਰ।
ਹਿੰਮਤ ਨਾ ਹਾਰ,
ਚੱਲ, ਚਲਾ ਚੱਲ ਇਕੱਲਾ, ਚੱਲ।

ਅਹਿਮਦਗੜ੍ਹ ਦੀ ਧੀ, ਸੁਨਾਮ ਦੀ ਨੂੰਹ, ਪਹਿਲੀ ਮਹਿਲਾ ਵਕੀਲ।

ਜ਼ਿੰਦਗੀ ਹਰ ਕਦਮ ਇੱਕ ਨਵੀਂ ਜੰਗ ਹੈ,
ਜਿੱਤ ਜਾਵਾਂਗੇ ਅਸੀਂ — 2, ਤੂੰ ਜੇ ਸੰਗ ਹੈਂ।

ਜਦੋਂ ਤੱਕ ਸੂਰਜ-ਚੰਦ ਰਹੇਗਾ,
“ਪੁਸ਼ਪ ਸਿੰਗਲਾ, ਤੇਰਾ ਨਾਮ ਰਹੇਗਾ।”