Saturday, September 12, 2026
16.5 C
London
Home ਪੰਜਾਬ ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ ਸਿੰਗਲਾ ਰੈਸਟੋਰੈਂਟ...

ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ ਸਿੰਗਲਾ ਰੈਸਟੋਰੈਂਟ ਛਾਜਲੀ ਵਿਖੇ ਕੀਤੀ ਜਾਵੇਗੀ

0
50

ਸੰਗਰੂਰ/ਜੋਗਿੰਦਰ: ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਹੈਂਡ ਔਫਿਸ ਚੀਮਾ ਵੱਲੋਂ ਮੀਟਿੰਗ ਸਿੰਗਲਾ ਰੈਸਟੋਰੈਂਟ ਛਾਜਲੀ ਵਿਖੇ ਕੀਤੀ ਜਾਵੇਗੀ ਜੀ ਜਿਸ ਵਿੱਚ ਨੀਲਕੰਠ ਹਸਪਤਾਲ ਦੀ ਸਾਰੀ ਟੀਮ ਉਨ੍ਹਾਂ ਦੇ ਸਪੈਸਲਿਟ ਡਾਕਟਰ ਸਹਿਬਾਨ ਜੀ ਡਾਕਟਰ ਅਨਿਸ ਕੁਮਾਰ ਐਮ ਡੀ ਜੀ ਡਾਕਟਰ ਪੁਸ਼ਵਿੰਦਰ ਸਿੰਘ ਡਾਕਟਰ ਅਵਤਾਰ ਸਿੰਘ ਜੀ ਡਾਕਟਰ ਸਾਹਿਬ ਕੁਮਾਰ ਜੀ ਡਾਕਟਰ ਵਰਿੰਦਰ ਕੁਮਾਰ ਸਰਜਣ ਜੀ ਮੈਡਮ ਡਾਕਟਰ ਸੀਨੂ ਗੋਇਲ ਜੀ ਡਾਕਟਰ ਦੀਪਕ ਕੁਮਾਰ ਜੀ ਆਪਣੇ ਨਾਲ ਮੀਟਿੰਗ ਆ ਰਹੇ ਹਨ ਜੀ ਸਾਰੇ ਡਾਕਟਰ ਸਹਿਬਾਨਾਂ ਨੇ ਸਮੇਂ ਸਿਰ ਮੀਟਿੰਗ ਵਿੱਚ ਆਉਣਾਂ ਹੈ ਜੀ ਦਿਨ ਸ਼ਨੀਵਾਰ ਨੂੰ ਜੀ ਤਾਰੀਖ਼ 07/03/2026/ਨੂੰ ਜੀ ਮੀਟਿੰਗ ਦਾ ਟਾਇਮ 11 ਤੋਂ 2 ਵਜੇ ਤੱਕ ਦਾ ਹੋਵੇਗਾ ਜੀ ਸਾਰੇ ਡਾਕਟਰ ਸਹਿਬਾਨਾਂ ਨੇ ਸਮੇਂ ਸਿਰ ਮੀਟਿੰਗ ਵਿੱਚ ਆਉਣਾਂ ਹੈ ਤੇ ਆਪਣੀ ਯੂਨੀਅਨ ਦੀ ਡੈਰੀ ਵੀ ਦਿੱਤੀ ਜਾਵੇਗੀ ਜੀ ਨਾਲ ਆਈ ਕਾਰਡ ਸਰਟੀਫਿਕੇਟ ਵੰਡੇ ਜਾਣਗੇ ਜੀ ਹਰ ਇਕ ਮੈਂਬਰ ਸਹਿਬਾਨ ਜੀ ਦੀ ਹਾਜ਼ਰੀ ਹੋਣੀਂ ਚਾਹੀਦੀ ਹੈ ਜੀ ਧੰਨਵਾਦ ਸਹਿਤ ਜੀ ਬੇਨਤੀ ਕਰਦਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਜੀ ਚੈਅਰਮੈਨ ਡਾਕਟਰ ਭੀਮ ਸੈਨ ਕਾਸਲ ਜੀ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਜੀ ਮੁੱਖ ਸਲਾਹਕਾਰ ਡਾਕਟਰ ਪ੍ਰਿਤਪਾਲ ਸਿੰਘ ਜੀ ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੀ ਧੰਨਵਾਦ ਸਹਿਤ ਜੀ ਆਪ ਜੀ ਨੂੰ ਜੀ ਆਇਆਂ ਨੂੰ ਆਖਿਆ ਜਾਵੇਗਾ ਜੀ ਬੇਨਤੀ ਕਰਦਾ ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੀ ਧੰਨਵਾਦ ਜੀ