Saturday, September 12, 2026
16.5 C
London
Home ਦੇਸ਼ ਹੋਲੀ ਦੇ ਤਿਹਾਰ ਤੇ ਸੁਨਾਮ ਅਤੇ ਚੀਮਾ ਮੰਡੀ ਪੁਲਿਸ ਨੇ ਖੁੱਲੜਬਾਜੀ ਕਰਦੇ...

ਹੋਲੀ ਦੇ ਤਿਹਾਰ ਤੇ ਸੁਨਾਮ ਅਤੇ ਚੀਮਾ ਮੰਡੀ ਪੁਲਿਸ ਨੇ ਖੁੱਲੜਬਾਜੀ ਕਰਦੇ ਨੌਜਵਾਨ ਮੁੰਡੇ ਤੇ ਭਾਈ ਨੱਥ ਸਮਝਾਇਆ ਪਿਆਰ ਦੇ ਨਾਲ

0
71

ਸੰਗਰੂਰ/ ਜੋਗਿੰਦਰ/ 4-ਮਾਰਚ: ਹੋਲੀ ਦੇ ਤਿਹਾਰ ਤੇ ਅੱਜ ਸੁਨਾਮ ਅਤੇ ਚੀਮਾ ਮੰਡੀ ਪੁਲਿਸ ਨੇ ਜਿਹੜੇ ਹੋਲੀ ਦੇ ਤਿਹਾਰ ਤੇ ਨੌਜਵਾਨ ਮੁੰਡੇ ਖੁੱਲੜਬਾਜੀ ਕਰਦੇ ਸਨ ਉਹਨਾਂ ਤੇ ਭਾਈ ਨੱਥ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਵੇਖੋ ਇਹ ਤਿਆਰ ਸਾਲ ਬਾਅਦ ਹੁੰਦਾ ਇਹ ਆਪਾਂ ਇਸ ਹੋਲੀ ਦੇ ਤਿਆਰ ਨੂੰ ਬੜੇ ਢੰਗ ਨਾਲ ਮਨਾਈਏ ਇਹ ਤਿਆਰ ਲੋਕਾਂ ਲਈ ਹਰ ਸਾਲ ਹੁੰਦਾ ਹੈ ਇਸ ਕਰਕੇ ਹੋਲੀ ਦੇ ਤਿਹਾਰ ਤੇ ਜਿਹੜੇ ਮੁੰਡੇ ਬਾਜ਼ਾਰਾਂ ਵਿੱਚ ਹੁਲੜਬਾਜੀ ਕਰਦੇ ਸਨ ਉਹਨਾਂ ਨੂੰ ਅੱਜ ਪੰਜਾਬ ਪੁਲਿਸ ਨੇ ਨੱਥ ਪਾਈ