ਸੰਗਰੂਰ ਸੁਨਾਮ/ ਜੋਗਿੰਦਰ/6 ਫਰਵਰੀ/ਲਾਨ ਆਰਡਰ ਦੀ ਸਥਿਤੀ ਨੂੰ ਮੇਨਟੇਨ ਰੱਖਣ ਵਾਸਤੇ ਸਨਾਮ ਪੁਲਿਸ ਪੂਰੀ ਤਰਹਾਂ ਤੈਨਾਤ ਹ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹੈ ਇਸ ਮੌਕੇ ਤੇ ਡੀਐਸਪੀ ਰਣਬੀਰ ਸਿੰਘ , ਲਹਿਰਾ ਗਾਗਾ ਅਤੇ ਪ੍ਰਤੀਕ ਜਿੰਦਲ ਐਸਐਚ ਓ ਸਿਟੀ ਸੁਨਾਮ ਡਿਊਟੀ ਨੂੰ ਨਿਭਾਉਂਦੇ ਹੋਏ ਹਾਜ਼ਰ ਸਨ







