Saturday, September 12, 2026
20.5 C
London
Home Uncategorized ਐਸ ਐਚ ਓ ਸਰਬਜੀਤ ਸਿੰਘ ਨੇ ਚੀਮਾ ਮੰਡੀ ਅਤੇ ਟੱਲੇਆਲ ਅਤੇ ਮਹਿਲ...

ਐਸ ਐਚ ਓ ਸਰਬਜੀਤ ਸਿੰਘ ਨੇ ਚੀਮਾ ਮੰਡੀ ਅਤੇ ਟੱਲੇਆਲ ਅਤੇ ਮਹਿਲ ਕਲਾਂ ਥਾਣਿਆਂ ਵਿੱਚ ਰੇ ਕੇ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਈ

0
34

ਬਰਨਾਲਾ / ਟੱਲੇਵਾਲ / ਜੋਗਿੰਦਰ/29 ਅਪ੍ਰੈਲ/-

ਐਸ ਐਚ ਓ ਸਰਬਜੀਤ ਸਿੰਘ ਨੇ ਚੀਮਾ ਮੰਡੀ ਅਤੇ ਟੱਲੇਆਲ ਅਤੇ ਮਹਿਲ ਕਲਾਂ ਥਾਣਿਆਂ ਵਿੱਚ ਰੇ ਕੇ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਈ ਅਤੇ ਜਿਹੜੇ ਵਿਅਕਤੀ ਨਸ਼ਾ ਕਰਦੇ ਸਨ ਉਨਾਂ ਦਾ ਨਸ਼ਾ ਛੁਡਵਾਇਆ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਨਾਂ ਦਾ ਦਿਲੋਂ ਧੰਨਵਾਦ ਕੀਤਾ ਵੀ ਇਹੋ ਜਿਹੇ ਅਫਸਰਾਂ ਦੀ ਹਰ ਥਾਣਿਆਂ ਵਿੱਚ ਲੋੜ ਹੈ ਐਸਐਚ ਓ ਸਰਬਜੀਤ ਨੇ ਹੁਣ ਤੱਕ ਟੋਟਲ ਸੋ ਬੰਦਿਆਂ ਦਾ ਨਸ਼ਾ ਛਡਵਾਇਆ ਥਾਣਾ ਚੀਮਾ ਮੰਡੀ ਅਤੇ ਮਹਿਲ ਕਲਾਂ ਅਤੇ ਟੱਲੇਆਾਲਾ